ਬਾਗਬਾਨੀ

Saturday, October 30, 2021

ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਭਰਤੀ 2021


ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਭਰਤੀ 2021

ਅਪਲਾਈ ਆਨਲਾਈਨ 4438 ਵੈਂਕਸੀਜ਼


ਰਾਜਸਥਾਨ ਪੁਲਿਸ ਨੇ ਕਾਂਸਟੇਬਲ ਜਨਰਲ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਹੈ। ਉਹ ਉਮੀਦਵਾਰ ਜੋ ਖਾਲੀ ਅਸਾਮੀਆਂ ਦੇ ਵੇਰਵਿਆਂ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਸਾਰੇ ਯੋਗਤਾ ਮਾਪਦੰਡ ਪੂਰੇ ਕਰ ਸਕਦੇ ਹਨ, ਉਹ ਨੋਟੀਫਿਕੇਸ਼ਨ ਪੜ੍ਹ ਸਕਦੇ ਹਨ ਅਤੇ ਔਨਲਾਈਨ ਅਪਲਾਈ ਕਰ ਸਕਦੇ ਹਨ।


Rajasthan Police 


Constable Vacancy 2021


Advt No 29/2021





ਜੇਕਰ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ 

ਰਾਜਸਥਾਨ ਡੋਮੀਸਾਈਲ ਐਮਬੀਸੀ ਦੇ ਜਨਰਲ ਲਈ 500 ਰੁਪਏ 

ਰਾਜਸਥਾਨ ਡੋਮੀਸਾਈਲ ਈਡਬਲਯੂਐਸ ਦੇ ਐਸਸੀ ਐਸਟੀ ਲਈ ਜਨਰਲ ਜਿਸ ਦੀ ਸਲਾਨਾ ਆਮਦਨ ਢਾਈ ਲੱਖ ਤੋਂ ਘੱਟ ਹੋਵੇ 400 ਰੁਪਏ 

ਹੋਰ ਵੇਰਵਿਆਂ ਲਈ ਨੋਟੀਫਿਕੇਸ਼ਨ ਦੇਖ ਸਕਦੇ ਹੋ 


website link rajsthan police


Notifiction police



No comments:

Post a Comment

ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਭਰਤੀ 2021

ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਭਰਤੀ 2021 ਅਪਲਾਈ ਆਨਲਾਈਨ 4438 ਵੈਂਕਸੀਜ਼ ਰਾਜਸਥਾਨ ਪੁਲਿਸ ਨੇ ਕਾਂਸਟੇਬਲ ਜਨਰਲ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼...